Quote
ਸਲੋਕੁ ਮਃ ੩ ॥
ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥
ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥
ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥
Shalok, Third Mehla:
The elephant offers its head to the reins, and the anvil offers itself to the hammer;
just so, we offer our minds and bodies to our Guru; we stand before Him, and serve Him.
This is how the Gurmukhs eliminate their
self-conceit, and come to rule the whole world.
O Nanak, the Gurmukh understands, when the Lord casts His Glance of Grace. ||1||
- Guru Granth Sahib Ji